bad behaviour and jalandhar bus conductor (bus running from counter 11 jal-phagwara (from jalandhar bus stand
ਸ੍ਰੀਮਾਨ ਜੀ,
ਜੇਕਰ ਤੁਹਾਡੇ ਕੋਲ ਜਿ਼ਲ੍ਹਾ (ਜਲੰਧਰ) ਹਾਇਰ ਅਥਾਰਟੀ ਜਾਂ ਡੀ ਟੀ ਓ ਦਾ ਈ ਮੇਲ
ਐਡਰੈੱਸ ਹਾਂ ਤਾਂ ਕਿਰਪਾ ਕਰਕੇ ਮੈਨੂੰ ਇਸ ਵਾਸਤੇ ਜਾਣਕਾਰੀ ਪ੍ਰਦਾਨ ਕਰੋ। ਮੈ. ਇੱਕ
ਹਰਾਮੇ ਜ਼ਾਦੇ ਕੰਡਕਟਰ ਦੀ ਡਿਊਟੀ ਤੋ. ਕੁਤਾਹੀ ਵਰਤਣ ਤੇ ਸਵਾਰੀਆਂ ਨੂੰ ਪ੍ਰੇਸ਼ਾਨ ਕਰਨ
ਦੀ ਕੋਸਿ਼ਸ਼ ਕਰਨਾ। ਰਾਮਾ ਮੰਡੀ ਦੀਆਂ ਸਵਾਰੀਆਂ ਨੂੰ ਚੱਕ ਚਕੀਮ ਅਜਿਹੀ ਜਗ੍ਹਾ ਤੇ
ਉਤਾਰਨਾ ਜਿੱਥੇ ਕੋਈ ਬਸ ਸਟਾਪ ਨਹੀ. ਜਾਂ ਫਿਰ ਚੱਕ ਹਕੀਮ ਦੀਆਂ ਸਵਾਰੀਆਂ ਨੂੰ ਫਗਵਾੜੇ
ਦੇ ਨਜ਼ਦੀਕ ਜਾ ਕੇ ਉਤਾਰਨਾ ਤੇ ਆਪਣੀ ਮਨ ਆਈ ਕਰਨ ਦੀ ਰਿਪੋਰਟ ਦੇ ਕੇ ਇਸ ਹਰਾਮਜ਼ਾਦੇ
ਨੂੰ ਇੱਕ ਸ਼ਬਕ ਸਿਖਾਉਣਾ ਚਾਹੁੰਦਾ ਹਾਂ।
ਸਾਹਿਤਕਾਰ- ਪਰਸੋ਼ਤਮ ਲਾਲ ਸਰੋਏ
ਗਿਆਰਾਂ ਕਿਤਾਬਾਂ ਲਿਖ ਚੁੱਕਾ ਹਾਂ